Thursday, July 26, 2018

Epic Two liner Punjabi Shayari from the random collection of all famous Punjabi Poets:

Two liners are the best way of expressing the emotions or Shayari as the whole of the topic is concluded in very short i.e. in just two lines. so, basically, the writer points on the main emphasis or theme in an ironical way as a satire.

Here are best two liners in Punjabi from a random collection of all Punjabi Poets and writers:

  • ਤੁਹਾਡੀ ਸਭ ਤੋਂ ਵੱਡੀ ਕਮੀ,
    ਦੂਜਿਆਂ ਵਿਚ ਕਮੀਆਂ ਲੱਭਣਾ ਹੈ।
    ~ ਖ਼ਲੀਲ ਜਿਬਰਾਨ


  • ਜਬ ਤੁਮ ਆਉਗੀ ਤੋਂ ਖੋਆ ਹੁਆ ਪਾਉਗੀ ਮੁਝੇ ਮੇਰੀ ਤਨਹਾਈ ਮੇਂ ਖ਼ੁਆਬੋਂ ਕੇ ਸਿਵਾ ਕੁਝ ਬੀ ਨਹੀਂ..
    ਮੇਰੇ ਕਮਰੇ ਕੋ ਸਜਾਨੇ ਕੀ ਤਮੰਨਾ ਹੈ ਤੁਮਹੇਂ ਮੇਰੇ ਕਮਰੇ ਮੇਂ ਕਿਤਾਬੋਂ ਕੇ ਸਿਵਾ ਕੁਝ ਬੀ ਨਹੀਂ...!
    ~ ਜੌਹਨ ਏਲੀਆ

  • ਸੁਭਾਅ ਵਿੱਚ ਸਖਤੀ ਹੋਣੀ ਲਾਜ਼ਮੀ ਹੈ ਜਨਾਬ
    ਸਮੁੁੰਦਰ ਪੀ ਜਾਦੇ ਲੋਕ, ਜੇ ਖਾਰਾ ਨਾ ਹੁੰਦਾ...

  • "ਮਰਦਾਨਾ ਕਮਜ਼ੋਰੀ ਦੇ ਇਲਾਜ " ਨਾਲ ਰੰਗੀਆਂ ਨੇ ਸ਼ਹਿਰਾਂ ਦੀਆਂ ਦੀਵਾਰਾਂ
    ਤੇ ਲੋਕ ਕਹਿੰਦੇ ਨੇ " ਔਰਤ ਕਮਜ਼ੋਰ ਹੈ"

  • ਬੰਦਾ ਅਪਣੀ ਸੋਚ ਤੋਂ ਬਸ,
    ਇੰਨਾ ਕੁ ਹੀ ਬਈਮਾਨ ਹੁੰਦਾ..!
    ਜਦ ਬੜਕਾਂ ਮਾਰਦਾ, ਫ਼ੇਰ ਜੱਟ ਹੁੰਦਾ,
    ਜਦ ਖੁਦਕੁਸ਼ੀ ਕਰਦਾ, ਫ਼ੇਰ ਕਿਸਾਨ ਹੁੰਦਾ..!!









No comments:

Post a Comment

Best 2 liners urdu shayari of famous urdu and hindi poets and ghazals

Best 2 Liners of Urdu Shayari of famous Urdu ghazals Two liners are the best form of any type of Shayari. As it is liked by everyone and...